Nirpakh Nazariya

About Us.

ਨਿਰਪੱਖ ਨਜ਼ਰੀਆ ਤੁਹਾਡਾ ਆਪਣਾ ਪੰਜਾਬੀ ਨਿਊਜ਼ ਚੈਨਲ, ਜਿੱਥੇ ਖ਼ਬਰਾਂ ਸਿਰਫ਼ ਸੁਣਾਈਆਂ ਨਹੀਂ, ਸਗੋਂ ਦਿਲ ਤੇ ਦਿਮਾਗ ਨਾਲ ਸਮਝਾਈਆਂ ਜਾਂਦੀਆਂ ਨੇ ! ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤਾਜ਼ਾ, ਸੱਚੀਆਂ ਤੇ ਭਰੋਸੇਮੰਦ ਖ਼ਬਰਾਂ, ਚਾਹੇ ਓ ਸਿਆਸਤ ਦੇ ਗਰਮ ਮੁੱਦੇ ਹੋਣ, ਖੇਡਾਂ ਦਾ ਰੋਮਾਂਚ, ਮੌਸਮ ਦੀ ਹਰ ਅੱਪਡੇਟ, ਜਾਂ ਫਿਰ ਸਮਾਜ ਦੀਆਂ ਉਹ ਗੱਲਾਂ ਜੋ ਹਰ ਪੰਜਾਬੀ ਦੇ ਦਿਲ ਨੂੰ ਛੂਹ ਸਕਣ। ਸਾਡਾ ਇਰਾਦਾ ਹੈ ਹਰ ਖ਼ਬਰ ਨੂੰ ਨਿਰਪੱਖ ਨਜ਼ਰ ਨਾਲ ਪਰਖਣਾ, ਤੁਹਾਡੇ ਤੱਕ ਸਿਰਫ਼ ਸਾਫ਼-ਸੁਥਰੀ ਜਾਣਕਾਰੀ ਪਹੁੰਚਾਉਣਾ, ਤੇ ਤੁਹਾਨੂੰ ਉਹ ਸੱਚ ਦੱਸਣਾ ਜੋ ਅਕਸਰ ਲੁਕਿਆ ਰਹਿ ਜਾਂਦਾ ਹੈ। ਪੰਜਾਬ ਦੀ ਧਰਤੀ ਦੀ ਆਵਾਜ਼ ਤੇ ਇਸ ਦੀਆਂ ਜੜ੍ਹਾਂ ਨਾਲ ਜੁੜਿਆ ਇਹ ਚੈਨਲ ਤੁਹਾਡੇ ਲਈ ਬਣਿਆ ਹੈ ਤਾਂ ਜੋ ਤੁਸੀਂ ਹਰ ਘਟਨਾ ਨੂੰ ਆਪਣੀ ਨਜ਼ਰ ਨਾਲ ਦੇਖ ਸਕੋ। Subscribe ਕਰੋ, ਸਾਡੇ ਨਾਲ ਇਸ ਸੱਚ ਦੇ ਸਫ਼ਰ ਵਿੱਚ ਸ਼ਾਮਲ ਹੋ ਜਾਓ, ਤੇ ਆਓ ਮਿਲ ਕੇ ਪੰਜਾਬ ਦੀ ਤਾਕਤ ਨੂੰ ਦੁਨੀਆਂ ਤੱਕ ਪਹੁੰਚਾਈਏ !